Prdp sketches

Prdp sketches Artwork page
Ig :
Want your support � like /follow my page

Dhan Dhan shri Guru Gobind Singh Ji✨❤️
25/04/2026

Dhan Dhan shri Guru Gobind Singh Ji✨❤️

22/04/2026

“ਸੱਚ ਦੱਸਾਂ… ਇਸ ਪੇਂਟਿੰਗ ਨੂੰ ਬਣਾਉਂਦੇ ਹੋਏ ਜੋ ਸੁਕੂਨ ਮਿਲਿਆ, ਓਹ ਪਹਿਲਾਂ ਕਦੇ ਨਹੀਂ ਮਿਲਿਆ।
ਨਾ ਕੋਈ ਟੈਂਸ਼ਨ, ਨਾ ਕੋਈ ਜਲਦੀ… ਸਿਰਫ਼ ਮੈਂ, ਮੇਰਾ brush ਤੇ ਇਹ ਪਲ।

ਹਰ stroke ਨਾਲ ਅੰਦਰ ਕੁਝ ਸ਼ਾਂਤ ਹੁੰਦਾ ਗਿਆ… ਜਿਵੇਂ ਮਨ ਨੂੰ ਉਹ ਚੈਨ ਮਿਲ ਰਿਹਾ ਸੀ, ਜੋ ਕਾਫੀ ਸਮੇਂ ਤੋਂ ਲੱਭ ਰਿਹਾ ਸੀ।

ਜੇ ਤੁਹਾਨੂੰ ਵੀ ਇਸਨੂੰ ਵੇਖ ਕੇ ਥੋੜ੍ਹਾ ਜਿਹਾ ਸੁਕੂਨ ਮਹਿਸੂਸ ਹੋਵੇ,
ਤਾਂ ਸਮਝੋ ਮੇਰੀ ਮਿਹਨਤ ਕਾਮਯਾਬ ਹੋ ਗਈ।”** 🎨

18/04/2026

ਦਸਮ ਪਿਤਾ ਜੀ ਦੀ ਸ਼ਾਨ ਨੂੰ ਕੈਨਵਸ ‘ਤੇ ਉਤਾਰਨ ਦੀ ਇੱਕ ਛੋਟੀ ਜਿਹੀ ਕੋਸ਼ਿਸ਼ 🙏

ਇਹ ਪੇਂਟਿੰਗ ਸਿਰਫ਼ ਰੰਗ ਨਹੀਂ, ਇੱਕ ਅਹਿਸਾਸ ਹੈ—ਹਿੰਮਤ, ਬਲੀਦਾਨ ਤੇ ਰੂਹਾਨੀ ਤਾਕਤ ਦਾ ਪ੍ਰਤੀਕ।

🖼️ I am pleased to officially announce that fine art prints of my painting of Guru Gobind Singh Ji are now available.

Each print is produced with great attention to detail to preserve the essence, colors, and spirit of the original artwork.

These prints are exclusively available directly through me.
For inquiries, orders, or further details, please feel free to get in touch.

14/04/2026

ਘੇਰਾ ਕੱਸਿਆ ਗਿਆ… ਵਾਅਦੇ ਤੋੜ ਦਿੱਤੇ ਗਏ…
ਪਰ ਗੁਰੂ ਸਾਹਿਬ ਡਰੇ ਨਹੀਂ।

ਅਨੰਦਪੁਰ ਸਾਹਿਬ ਤੋਂ ਨਿਕਲਣਾ ਹਾਰ ਨਹੀਂ ਸੀ—
ਇਹ ਇਕ ਐਸਾ ਇਤਿਹਾਸ ਸੀ ਜੋ ਕੁਰਬਾਨੀਆਂ ਨਾਲ ਲਿਖਿਆ ਜਾਣਾ ਸੀ।

“ਖਾਲਸਾ ਅਜੇ ਜਿਉਂਦਾ ਹੈ… ਤੇ ਜਿਉਂਦਾ ਰਹੇਗਾ।” ⚔️

26/03/2026

ਕੀ ਤੁਸੀਂ ਕਦੇ ਸੋਚਿਆ ਹੈ ਕਿ ਦੁਨੀਆ ਦੇ ਸਭ ਤੋਂ ਮਹਾਨ ਕਲਾਕਾਰਾਂ ਵਿੱਚੋਂ ਇੱਕ Vincent van Gogh ਦੀ ਜ਼ਿੰਦਗੀ ਇੰਨੀ ਦਰਦਨਾਕ ਕਿਉਂ ਸੀ? 😔

ਇਸ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਉਸਦੀ ਪੂਰੀ ਲਾਈਫ ਸਟੋਰੀ ਬਾਰੇ — ਉਸਦਾ ਸੰਘਰਸ਼, ਉਸਦਾ ਅਧੂਰਾ ਪਿਆਰ 💔, ਉਸਦੀ ਮਾਨਸਿਕ ਹਾਲਤ, ਅਤੇ ਉਸਦੀ ਰਹੱਸਮਈ ਮੌਤ…

Van Gogh ਨੇ ਆਪਣੀ ਜ਼ਿੰਦਗੀ ਵਿੱਚ 2000 ਤੋਂ ਵੱਧ ਪੇਂਟਿੰਗਜ਼ ਬਣਾਈਆਂ, ਪਰ ਜਦੋਂ ਉਹ ਜਿਉਂਦਾ ਸੀ, ਉਸਨੂੰ ਕਦੇ ਵੀ ਉਹ ਮਾਣ ਨਹੀਂ ਮਿਲਿਆ ਜਿਸਦਾ ਉਹ ਹੱਕਦਾਰ ਸੀ… 😢

👉 ਕੀ ਸੱਚਮੁੱਚ ਉਸਨੇ ਆਪਣੇ ਕੰਨ ਕੱਟੇ?
👉 ਉਸਦੀ ਲਵ ਲਾਈਫ ਵਿੱਚ ਕੀ ਹੋਇਆ?
👉 ਅਤੇ ਉਸਦੀ ਮੌਤ ਦੇ ਪਿੱਛੇ ਅਸਲੀ ਸੱਚ ਕੀ ਹੈ?

ਇਹ ਸਭ ਕੁਝ ਤੁਸੀਂ ਇਸ ਵੀਡੀਓ ਵਿੱਚ ਜਾਣੋਗੇ।

ਜੇ ਤੁਸੀਂ ਆਰਟ, ਸੱਚੀਆਂ ਕਹਾਣੀਆਂ ਅਤੇ ਇਨਸਪਿਰੇਸ਼ਨਲ ਲਾਈਫ ਸਟੋਰੀਜ਼ ਪਸੰਦ ਕਰਦੇ ਹੋ ਤਾਂ ਇਹ ਵੀਡੀਓ ਪੂਰੀ ਦੇਖੋ ❤️

🔔 Don’t Forget:

👍 Like | 💬 Comment | 🔁 Share
📌 Channel Subscribe ਕਰੋ ਹੋਰ ਇਸ ਤਰ੍ਹਾਂ ਦੀਆਂ ਕਹਾਣੀਆਂ ਲਈ

23/03/2026

Dhan Guru Nanak Sahib Ji🤍🌼
share jrur kreo🙏🤍

15/03/2026

ਇਸ ਪੇਂਟਿੰਗ ਨੂੰ ਪੇਂਟ ਕਰਦੇ ਹੋਏ, ਜੋ ਮੇਰੇ ਦਿਲ ਵਿੱਚ ਭਾਵਨਾਵਾਂ ਹਨ, ਮੈਂ ਉਹ ਪ੍ਰਗਟ ਨਹੀਂ ਕਰ ਪਾ ਰਿਹਾ, ਕਿਉਂਕਿ ਇਹ ਪੇਂਟਿੰਗ ਇੰਨੀ ਜ਼ਿਆਦਾ ਭਾਵੁਕ ਹੈ ਕਿ ਮੇਰਾ ਬਣਾਉਂਦੇ ਬਣਾਉਂਦੇ ਹੀ ਮੰਨ ਭਾਰਾ ਹੋ ਗਿਆ। ਇਹ ਪੇਂਟਿੰਗ ਕੋਈ ਆਮ ਪੇਂਟਿੰਗ ਨਹੀਂ ਹੈ, ਇਸ ਪੇਂਟਿੰਗ ਵਿੱਚ ਮੈਂ ਬਿਆਨ ਕਰਨਾ ਚਾਹੁੰਦਾ ਹਾਂ ਕਿ ਉਸ ਵੇਲੇ, ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਕਿਲ੍ਹਾ ਛੱਡਿਆ ਸੀ, ਤਾਂ ਉਨ੍ਹਾਂ ਦੇ ਤੁਰੇ ਜਾਣ ਦਾ ਸਫਰ ਤੇ ਸੁੰਨਾ ਪਿੱਛੇ ਇੱਕ ਸੁਨਾਹਰੀ ਕਿਲ੍ਹਾ ਖਾਲੀ ਰਹਿ ਜਾਂਦਾ।

ਨਾਲ ਤੁਰੇ ਜਾਂਦੇ ਸਿੰਘ ਵੀ, ਜਿਨ੍ਹਾਂ ਦੀਆਂ ਜਿੰਦਗੀਆਂ ਗੁਰੂ ਸਾਹਿਬ ਦੇ ਨਾਲ ਜੁੜੀਆਂ ਸਨ, ਉਨ੍ਹਾਂ ਦਾ ਹੌਂਸਲਾ ਵੀ ਮੈਂ ਇਸ ਪੇਂਟਿੰਗ ਵਿੱਚ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ, ਤਾਂ ਕਿ ਲੋਕ ਉਸ ਸਮੇਂ ਦੀ ਮਹੱਤਤਾ ਅਤੇ ਬਲੀਦਾਨ ਨੂੰ ਸਮਝ ਸਕਣ, ਜੋ ਅਸੀਂ ਅੱਜ ਵੀ ਯਾਦ ਰੱਖਦੇ ਹਾਂ।
ਇਸ ਤੋਂ ਪਹਿਲਾਂ ਮੈਂ ਇੱਕ ਪੇਂਟਿੰਗ ਬਣਾਈ ਸੀ, ਪਰ ਉਸਦਾ size ਛੋਟਾ ਸੀ, ਤੇ ਇਹ ਪੇਂਟਿੰਗ ਦਾ size ਉਸ ਨਾਲੋ ਕਾਫੀ ਵੱਡਾ ਹੈ।

ਇਹ ਪੇਂਟਿੰਗ ਅਜੇ ਪੂਰੀ ਨਹੀਂ ਬਣਾਈ, ਪਰ ਮੈਂ ਫਿਰ ਵੀ ਇਸਨੂੰ ਤੁਹਾਡੇ ਸਾਹਮਣੇ ਪ੍ਰਸਤੁਤ ਕਰਨਾ ਚਾਹੁੰਦਾ ਸੀ , ਕਿਉਂਕਿ ਮੈਂ ਚਾਹੁੰਦਾ ਸੀ ਕਿ ਜੋ ਮੈਂ ਹੁਣ ਤੱਕ ਬਣਾਇਆ ਹੈ, ਅਤੇ ਇਹ feeling ਤੁਹਾਡੇ ਨਾਲ ਵੀ ਸ਼ੇਅਰ ਕਰਾ। ਇਹ ਪੇਂਟਿੰਗ ਮੈਂ ਪੂਰੀ ਬਣਾਕੇ ਵੀ ਸ਼ੇਅਰ ਕਰ ਸਕਦਾ ਸੀ, ਪਰ ਮੈਂ ਤੁਹਾਨੂੰ ਵੀ ਪੇਂਟਿੰਗ ਬਣਦੇ ਹੋਏ ਸਫਰ ਦੇ ਨਾਲ ਲੈ ਕੇ ਜਾਣਾ ਚਾਹਿਆ ।

🙏

10/03/2026

Working until his death at 91, Picasso left an estate exceeding 40,000 artworks—paintings, sculptures, drawings, and ceramics. His constant reinvention inspired movements from Abstract Expressionism to Pop Art. Museums in Paris, Barcelona, and Málaga are dedicated to his work, ensuring his enduring status as the defining artist of modernity.

03/02/2026

get out from your comfort zone ❤️

Address

Patiala
147001

Website

Alerts

Be the first to know and let us send you an email when Prdp sketches posts news and promotions. Your email address will not be used for any other purpose, and you can unsubscribe at any time.

Contact The Business

Send a message to Prdp sketches:

Share