EcoLira-The Zorbi Saga Handcrafted Studio

EcoLira-The Zorbi Saga Handcrafted Studio Contact information, map and directions, contact form, opening hours, services, ratings, photos, videos and announcements from EcoLira-The Zorbi Saga Handcrafted Studio, Arts & Crafts Store, ., Bathinda.

EcoLira - ਜਿੱਥੇ ਨਵੇਂ ਪੁਰਾਣੇ ਧਾਗੇ, ਰੱਸੀਆਂ ਤੇ ਕਰੋਸ਼ੀਆ ਮਿਲ ਕੇ ਬੇਕਾਰ ਤੇ ਨਕਾਰੇ ਜਾ ਚੁੱਕੇ ਕੱਪੜਿਆਂ ਨੂੰ ਆਪਣੀ ਚੇਤਨਾ ਰਾਹੀਂ ਨਵਾਂ ਰੂਪ ਦਿੰਦੇ ਨੇ ਜਿਸ ਨੂੰ ਦੇਖ ਕੇ ਕੁਦਰਤ ਦੀ ਹਰ ਸ਼ੈਅ ਬਾਗੋ ਬਾਗ ਹੋ ਜਾਂਦੀ ਹੈ....Zorbi Saga 💚🌸🌿🧶

20/02/2026

ਮਨ ਦੀ ਧਰਤੀ ਉੱਤੇ ਜੋ ਕੁਝ ਵੀ ਬੁਣਦੀ ਹਾਂ ਜਾਂ ਉਧੇੜਦੀ ਹਾਂ ,ਉਸਨੂੰ ਸਾਦਗੀ ਨਾਲ ਦੇਖਣਾ…ਸੁਣਨਾ…ਅਤੇ ਸਵੀਕਾਰਨਾ—ਹੁਣ ਇਸ ਵਿੱਚ ਕੋਈ ਦਿੱਕਤ ਨਹੀਂ ਲਗਦੀ।
ਬਿਨਾ ਕਿਸੇ ਨੂੰ ਕੁਝ ਸਾਬਿਤ ਕਰੇ, ਆਪਣੇ ਨਾਲ ਖੜ੍ਹਨਾ, ਭਾਰੀ ਨਹੀਂ ਲਗਦਾ। ਹੁਣ ਦੂਜਿਆਂ ਵੱਲੋ ਦਿੱਤੇ ਗਏ ਸਾਂਚਿਆ ਵਿਚ ਢਲਣਾ ਛਡ ਦਿੱਤਾ ਤੇ ਹਰ ਚੁੱਪ ਨੇ ਚੁਭਣਾ ਵੀ ਛਡ ਦਿੱਤਾ।
Zorbi Saga
EcoLira- Upcycling Handcrafted studio by zorbi saga

16/02/2026

ਇਹ ਮਫ਼ਲਰ ਬੇਟੀ ਨੂੰ ਪਸੰਦ ਨਹੀਂ ਸੀ। ਕਹਿੰਦੀ, ‘ਮੰਮਾ, ਇਹ ਉਧੇੜ ਦਿਓ… ਕੁਝ ਹੋਰ ਬਣਾ ਦਿਓ।’
ਉਸਨੇ ਖੁਦ ਉਧੇੜ ਕੇ ਗੋਲਾ ਬਣਾ ਦਿੱਤਾ…
ਤੇ ਮੈਂ ਉਸੇ ਗੋਲੇ ਤੋਂ ਇਹ ਹੈਂਡਬੈਗ ਬਣਾ ਦਿੱਤਾ।
ਹੁਣ ਇਹ ਉਸਨੂੰ ਪਸੰਦ ਹੈ।
ਬਸ… ਇਹੀ ਹੈ EcoLira ਦਾ ਜਾਦੂ।
EcoLira — Upcycling Handcrafted Studio by Zorbi Saga.”

13/02/2026

ਇਹ ਬਚੀਆਂ-ਖੁਚੀਆਂ ਉੱਨ ਦੀਆਂ ਗੋਲੀਆਂ… ਕਿੰਨਾ ਚਿਰ ਮੇਰੇ ਕੋਲ ਰੁੜਦੀਆਂ ਰਹੀਆਂ।
ਮੈਂ ਧਿਆਨ ਨਾ ਦਿੱਤਾ, ਮੰਮੀ ਨੂੰ ਦੇ ਆਈ—ਉਹਨਾਂ ਨੇ ਵੀ ਫਲਾਫੇ ‘ਚ ਰੱਖ ਦਿੱਤੀਆਂ 😍
ਦੋ ਮਹੀਨੇ ਬਾਅਦ ਪਿੰਡ ਗਈ… ਲਫਾਫੇ ‘ਚੋਂ ਆਵਾਜ਼ ਆਈ, ‘ਅਸੀਂ ਤਾਂ ਵਾਪਸ ਜਾਣਾ।’
ਲੈ ਆਈ… ਤੇ ਦੇਖੋ !
EcoLira ਵਿੱਚ ਆ ਕੇ ਇਹਨਾਂ ਨੇ ਰੂਪ ਹੀ ਬਦਲ ਲਿਆ।
ਇਹ ਵੀ ਖੁਸ਼… ਮੈਂ ਵੀ ਖੁਸ਼।
EcoLira-The Zorbi Saga Handcrafted Studio

10/02/2026

EcoLira - ਜਿੱਥੇ ਨਵੇਂ ਪੁਰਾਣੇ ਧਾਗੇ, ਰੱਸੀਆਂ ਤੇ ਕਰੋਸ਼ੀਆ ਮਿਲ ਕੇ ਬੇਕਾਰ ਤੇ ਨਕਾਰੇ ਜਾ ਚੁੱਕੇ ਕੱਪੜਿਆਂ ਨੂੰ ਆਪਣੀ ਚੇਤਨਾ ਰਾਹੀਂ ਨਵਾਂ ਰੂਪ ਦਿੰਦੇ ਨੇ ਜਿਸ ਨੂੰ ਦੇਖ ਕੇ ਕੁਦਰਤ ਦੀ ਹਰ ਸ਼ੈਅ ਬਾਗੋ ਬਾਗ ਹੋ ਜਾਂਦੀ ਹੈ....Zorbi Saga 💚🌸🌿🧶

Address

.
Bathinda
151001

Alerts

Be the first to know and let us send you an email when EcoLira-The Zorbi Saga Handcrafted Studio posts news and promotions. Your email address will not be used for any other purpose, and you can unsubscribe at any time.

Share