Parminder Nagpal dasi tadka

Parminder Nagpal dasi tadka ਲਿਖਣੇ ਦਾ ਛੋਕ ਏ ਤਾ ਸੁਣੋ ਕਦੀ ਵੀ ਕਿਸੇ ਦਾ ਮਾੜਾ ਨਾ ਸੋਚੋ ਕਿਉ ਕੀ ਕਿਸੇ ਅੱਗੇ ਟੋਏ ਖੱਟਾ ਗੇ ਆਵਦੇ ਅੱਗੇ ਹੀ ਆਉਣੇ ਆ ਕਰ ਭਲਾ੍ ਹੋ ਭਲਾ ✍️ ਪਰਮਿੰਦਰ ਕੋਰ

18/07/2026

ਰਾਸਤਾ ਤਾਂ ਸਾਰੇ ਵਿਖਾਉਦੇ ਨੇ ਪਰ ਨਾਲ ਚਲਣ ਲਈ ਕੋਈ ਤਿਆਰ ਨਹੀ ਹੁੰਦਾ,

14/07/2026

ਜ਼ਿੰਦਗੀ ਨੇ ਇੱਕ ਸਬਕ ਸਿਖਾ ਦਿੱਤਾ ਏ ਜਦ ਔਖਾਂ ਸਮਾਂ ਆਉਂਦਾ ਏ ਜਿਹੜੇ ਮਤਲਬੀ ਲੋਕ ਹੁੰਦੇ ਨੇ ਉਹ ਆਪੇ ਹੀ ਪਿੱਛੇ ਹੱਟ ਜਾਂਦੇ ਨੇ👍

10/07/2026

ਕੀ ਕਰੀਏ ਆਵਦੇ ਆਪ ਭੁੱਲ ਕੇ ਸਾਰੀਆ ਲਈ ਇਨਾ ਕੀਤਾ ਫਿਰ ਵੀ ਇਹ ਸੁਨਣ ਨੂੰ ਮਿਲਦਾ ਏ ਤੂੰ ਕੀਤਾ ਹੀ ਕੀ ਸਾਡੇ ਲਈ 🥺

08/07/2026

ਖੁਵਾਬ ਅਦੂਰੇ ਰਹਿ ਗਏ ਚਾਅ ਅਦੂਰੇ ਰਹਿ ਗਏ ਬਸ ਹੁਣ ਦੂਸਰਿਆ ਦੇ ਚਾਅ ਪੂਰੇ ਵੇਖ ਕੇ ਜਿੰਦਗੀ ਕੱਟ ਲੈਣੀ ਆ 😢

06/07/2026

ਮੈਨੂੰ ਇਹ ਨੀ ਸਮਝ ਆਉਂਦੀ ਜਦ ਮੈਂ ਪੋਸਟ ਪਾਨੀ ਆ ਉਦੋਂ ਲੋਕ ਕਿੱਥੇ ਜਾ ਕੇ ਸੌਂ ਜਾਂਦੇ ਨੇ ਨਾ ਲਾਇਕ ਕਰਦੇ ਨੇ ਇਹ ਸਮਝਦੇ ਨੇ ਮੈਂ ਕਿਤੇ ਫੇਮਸ ਨਾ ਹੋ ਜਾਵਾਂ 🤭🤭

06/07/2026

ਜੀਵਨ ਦਰੀਆਂ ਦੀ ਤਰਾਂ ਹੁੰਦਾ ਹੈ ਜੇ ਜੀਵਨ ਸਾਥੀ ਵਧੀਆ ਮਿਲ ਜਾਵੇ ਤਾਂ ਕਿ ਨਾਰਾਂ ਸੋਖਾ ਮਿਲ ਜਾਂਦਾ ਏ ਜੇ ਨਾ ਮਿਲੇ ਤਾਂ ਅੱਧ ਵਿਚਕਾਰ ਡੁੱਬਣਾ ਲਾਜ਼ਮੀ ਏ 👍

04/07/2026

ਹੱਸਦੇ ਰਿਹਾ ਕਰੋ ਟੇਨਛਨਾ ਤਾਂ ਸਾਰੀ ਉਮਰ ਨੀ ਮੁਕਨੀਆ 🙏

02/07/2026

ਇਨਸਾਨ ਇਨਾਂ ਕੂ ਸੋਲ ਹੋ ਗਿਆ ਏ ਕੀ ਜਿਉਦਾਂ ਵੀ ਆਪਣੇ ਆਪ ਨੁੰ ਫਰਿਜ ਚ ਲਾਉਂਦਾ ਏ 🙏ਭਲਾ ਦੱਸੋ ਆ ਮੈ ਫਰਿਜ ਕਿਸ ਨੁੰ ਕਿਹਾ ਏ ❔

01/07/2026

ਮਾੜਾ ਵਕਤ ਤਾਂ ਸਭ ਦਾ ਲੰਗ ਜਾਂਦਾ ਪਤਾ ਮਾੜੇ ਸਮੇਂ ਚ ਹੀ ਲੱਗਦਾ ਏ 👍

Address

Firozpur

Website

Alerts

Be the first to know and let us send you an email when Parminder Nagpal dasi tadka posts news and promotions. Your email address will not be used for any other purpose, and you can unsubscribe at any time.

Contact The Business

Send a message to Parminder Nagpal dasi tadka:

Shortcuts

Share