ਸਾਡਾ ਪਿੰਡ ਮਲਸੀਆਂ Sada Pind Malsian

ਸਾਡਾ ਪਿੰਡ ਮਲਸੀਆਂ Sada Pind Malsian ਪਿੰਡ ਮਲਸੀਆਂ ਜਿਲ੍ਹਾ ਜਲੰਧਰ

Congratulations
22/06/2026

Congratulations

15/06/2026
15/06/2026

😂 ਏਥੇ ਮਰੀਕਾ ਏਥੇ ਯੂ ਕੇ ਏਥੇ ਜਰਮਨ 😂

13/06/2026

Mela Aun Wala Hai Baba Dudhadhari Ji Da
Jai Baba Ponahari
Jai Baba Dudhadhari 🙏🙏

ਸੋਹਣੇ ਪਿੰਡ ਮਲਸੀਆਂ ਵਾਲਿਓ ਕਿੱਦਾਂ ਜੀ ਹਾਲ ਤੁਹਾਡਾ,. ਸਾਰੇ ਪਰਿਵਾਰਾਂ ਨੂੰ ਸਤਿ ਸ਼੍ਰੀ ਅਕਾਲ 🙏🙏🙏ਇਹ ਇੱਕ ਫੋਟੋ ਸਾਂਝੀ ਕਰ ਰਹੇ ਹਾ ਪਾਇਓ ਤਾਂ ਚ...
10/06/2026

ਸੋਹਣੇ ਪਿੰਡ ਮਲਸੀਆਂ ਵਾਲਿਓ ਕਿੱਦਾਂ ਜੀ ਹਾਲ ਤੁਹਾਡਾ,. ਸਾਰੇ ਪਰਿਵਾਰਾਂ ਨੂੰ ਸਤਿ ਸ਼੍ਰੀ ਅਕਾਲ 🙏🙏🙏
ਇਹ ਇੱਕ ਫੋਟੋ ਸਾਂਝੀ ਕਰ ਰਹੇ ਹਾ ਪਾਇਓ ਤਾਂ ਚਾਨਣਾ ਕਿਹੜੀ ਪੱਤੀ ਵਿੱਚ ਹੈ ਅਤੇ ਇਸ ਜਗ੍ਹਾ ਨੂੰ ਕਿਸ ਨਾਂਮ ਨਾਲ ਬੁਲਾਇਆ ਜਾਂਦਾ ਹੈ ?????

05/06/2026

Shahkot 2 Sade Pind Malsian
Di Thandi Thar Sadak

29/05/2026

ਸਤਿ ਸ਼੍ਰੀ ਅਕਾਲ ਮਲਸੀਆਂ ਵਾਲੇ ਸਾਰੇ ਪਰਿਵਾਰਿਕ ਮੈਂਬਰਾਂ ਨੂੰ ਜੀ
ਆਹ ਪਾਓ ਤਾਂ ਚਾਨਣਾ ਕਿਹੜੀ ਪੱਤੀ ਆ ਘੋੜੇ ਵਾਲੀ ਟੈਂਕੀ ਅਤੇ ਫਰਾਂਸ ਪੈਰਿਸ ਦੇ ਆਇਫ਼ਿਲ ਟਾਵਰ ਵਰਗੀ ਵਾਲੀ ਪਾਣੀ ਦੀ ਟੈਂਕੀ ਦੱਸੋ ਜਿਹਨੂੰ ਜਿਹਨੂੰ ਪਤਾ ਵਈ

Address

VPO Malsian
Jalandhar
144701

Website

Alerts

Be the first to know and let us send you an email when ਸਾਡਾ ਪਿੰਡ ਮਲਸੀਆਂ Sada Pind Malsian posts news and promotions. Your email address will not be used for any other purpose, and you can unsubscribe at any time.

Share

Category