Mani Tractor's lights & accessory parts

Mani Tractor's lights & accessory parts auto electrical & accessory parts

here u can buy every trector's lights ,tail lamps,frnt lamps,plow lamps,roof lamps,bumper lights ,other decoration lights for any vehicls & sme othr electrical parts

13/10/2022

ਔਨਲਾਈਨ ਸੋਪਿੰਗ ਵਾਲੀਆਂ ਕੰਪਨੀਆ ਵੱਡੇ ਮੌਲਾਂ ਤੇਂ ਵੱਡੀਆ ਦੁਕਾਨ ਵਾਲਿਆਂ ਕੋਲ ਬਹੁਤ ਕਮਾਈ ਹੈ
ਇੱਕ ਗੱਲ ਹਮੇਸ਼ਾ ਇਹ ਵੀ ਯਾਦ ਰੱਖਿਓ ਕਿ ਸੜਕਾ ਤੇਂ ਬੈਠੇ ਇਹ ਕਿਰਤੀ ਵੀ ਸਾਡੇ ਹਨ

ਤਿਉਂਹਾਰ ਹਰੇਕ ਗਰੀਬ ਲਈ ਬਹੁਤ ਆਸਾਂ ਲੈ ਕੇ ਆਉਂਦੇ ਆ; ਹੱਥ ਜੌੜ ਕੇ ਸਭ ਅੱਗੇ ਇੱਕ ਬੇਨਤੀ ਹੈ ਕਿ ਜਿੰਨਾਂ ਹੋ ਸਕੇ ਇਨਾਂ ਕੌਲੋ ਵੀ ਇੰਨਾ ਦਾ ਸਮਾਨ ਵੀ ਖਰੀਦ ਲਿਆ ਕਰੋ

ਇੱਥੇ ਹਰੇਕ ਅਮੀਰ- ਗਰੀਬ ਪਰਿਵਾਰ ਤੇਂ ਬੱਚੇਆ ਵਾਲਾ ਹੈ; ਸਭ ਦੀਆਂ ਆਪੋ ਆਪਦੀਆ ਲੌੜਾ ਹਨ

ਇੱਕ ਦੂਜੇ ਦੇ ਕੰਮ ਆ ਸਕੀਏ ਤਾਂ ਹਰੇਕ ਦਾ ਬੈਲੇਂਸ ਜਿਹਾ ਬਣੇਆ ਰਹਿੰਦਾ; ਉਸ ਨੀਲੀ ਛੱਤਰੀ ਵਾਲੇ ਮਾਲਕ ਤੋਂ ਬਾਅਦ ਇੱਥੇ ਬੰਦਾ ਹੀ ਬੰਦੇਂ ਦਾ ਸਹਾਰਾ ਹੈ .....!!!!! Satti Malwa

13/12/2021

hahaha. vchare godi media vale.😭😭😂😂😂😂😂. ਜੱਟ ਕਹਿੰਦਾ ਤੋਪ ਕੋਲੋਂ ਪਰੇਹ ਹੋ ਜਾ ਬੀਬਾ ਕਿਤੇ ਗੋਲਾ ਗੂਲਾ ਵੱਜੇ

ਜੇ ਸਾਡੀਆਂ ਕੁਛ ਮੰਗਾ ਸਰਕਾਰ ਨੇ ਮੰਨ ਲੀਆਂ ਇਹਦਾ ਮਤਲਬ ਇਹ ਨੀ ਵੀ ਤੁਸੀਂ ਤਸੀਹੇ ਭੁਲ ਜਾਓ ਤੇ ਆ ਕੇ ਪਿੰਡ ਫਿਰ ਇਹਨਾਂ ਝੂਠੇ ਲੀਡਰਾਂ (ਝੂਠੇ ਲੀਡ...
09/12/2021

ਜੇ ਸਾਡੀਆਂ ਕੁਛ ਮੰਗਾ ਸਰਕਾਰ ਨੇ ਮੰਨ ਲੀਆਂ ਇਹਦਾ ਮਤਲਬ ਇਹ ਨੀ ਵੀ ਤੁਸੀਂ ਤਸੀਹੇ ਭੁਲ ਜਾਓ ਤੇ ਆ ਕੇ ਪਿੰਡ ਫਿਰ ਇਹਨਾਂ ਝੂਠੇ ਲੀਡਰਾਂ (ਝੂਠੇ ਲੀਡਰ ਥੋਨੂੰ ਨਾਲੇ ਪਤਾ ਕਿਹੜੇ ਆ)ਦੇ ਪਿਛੇ ਤੁਰੇ ਫਿਰੋਂ ਰੈਲੀਆਂ ਚ ਤੁਰੇ ਫਿਰੋਂ । ਜੋ ਸਾਡੇ ਵੀਰਾਂ ਤੇ, ਬਾਬਿਆਂ ਤੇ ਅਤਿਆਚਾਰ ਸਰਕਾਰ ਨੇ ਕੀਤਾ ਨਾ-ਭੁਲਣਯੋਗ ਆ😔😔। ਸਹੀਦਾਂ ਨੂੰ ਦਿਲੋਂ ਸਲਾਮ🙏🙏🙏
ਜਿਨਾਂ ਜਿਨਾਂ ਵੀਰਾਂ ਨੇ ਅੰਦੋਲਨ ਨੂੰ ਤਕੜਾ ਬਣਾਈ ਰੱਖਣ ਚ ਜਿਨੀ ਮਿਹਨਤ ਕੀਤੀ ਓਹਨਾਂ ਨੂੰ ਸਲਾਮ ਆ ਤੇ ਸਾਡਾ ਫਰਜ ਬਣਦਾ ਉਹਨਾਂ ਨੂੰ ਸਨਮਾਨਿਤ ਕਰੀਏ ਪਿੰਡ ਆਉਣ ਤੇ ਨਾ ਕਿ ਝੂਠੇ ਲੀਡਰਾਂ ਦੇ ਗਲਾਂ ਚ ਹਾਰ ਪਾਈਏ(ਇਹ ਵੀ ਹੁਣ ਫਿਰਦੇ ਆ ਪਿੰਡਾ ਚ ਬਥੇਰੇ ਆਮ ਆਦਮੀ ਬਣਦੇ ਵੋਟਾਂ ਦੇ ਭੁੱਖੇ) ਧਿਆਨ ਰੱਖਿਓ।

01/12/2021

Sikhism is not a religion but Sikhism is a class of The Living hearted people, Sikhism is a nation of high ideals. Serving (helping) the needy, compelled and helpless people, fighting against oppression are the principles of Sikhism...Mani
ਬਹੁਤ ਧੰਨਵਾਦ ਸਿੱਖੀ ਨੂੰ ਸਮਝਣ ਲਈ।
ਸਿੱਖੀ ਇਕ ਧਰਮ ਨਹੀ ਸਗੋਂ ਸਿੱਖੀ ਇੱਕ ਜਿੰਦਾਦਿਲੀ ਲੋਕਾਂ ਦੀ ਸਰੇਣੀ ਹੈ, ਸਿੱਖੀ ਉਚੇ ਵਿਚਾਰਾਂ ਤੇ ਚਲਣ ਵਾਲੀ ਕੌਮ ਹੈ। ਲੋੜਵੰਦਾਂ,ਮਜਬੂਰ ਤੇ ਲਾਚਾਰ ਲੋਕਾਂ ਦੀ ਸੇਵਾ ਕਰਨੀ(ਮਦਦ ਕਰਨੀ), ਜੁਲਮ ਦੇ ਵਿਰੁਧ ਲੜਨਾ ਸਿੱਖੀ ਦੇ ਸਿਧਾਂਤ ਹਨ।

no caption😎
22/09/2021

no caption😎

30/09/2020
17/05/2020

Address

Near Pseb , Sirsa Road Jhunir
Mansa

Alerts

Be the first to know and let us send you an email when Mani Tractor's lights & accessory parts posts news and promotions. Your email address will not be used for any other purpose, and you can unsubscribe at any time.

Contact The Business

Send a message to Mani Tractor's lights & accessory parts:

Share

Category