Ranjit arts ਰਣਜੀਤ ਆਰਟਸ ਚੂਹੜ ਚੱਕ

  • Home
  • India
  • Moga
  • Ranjit arts ਰਣਜੀਤ ਆਰਟਸ ਚੂਹੜ ਚੱਕ

Ranjit arts ਰਣਜੀਤ ਆਰਟਸ ਚੂਹੜ ਚੱਕ ਵਾਲਪੇਪਰ ਲਗਵਾਉਣ ਲਈ ਸੰਪਰਕ ਕਰੋ ਜੀ

ਪੰਜਿ ਪਿਆਲੇ, ਪੰਜਿ ਪੀਰ; ਛਟਮੁ ਪੀਰੁ ਬੈਠਾ ਗੁਰੁ ਭਾਰੀ llਅਰਜਨ ਕਾਇਆ ਪਲਟਿ ਕੈ; ਮੂਰਤ ਹਰਿਗੋਬਿੰਦ ਸਵਾਰੀllਚਲੀ ਪੀੜੀ ਸੋਢੀਆਂ; ਰੂਪੁ ਦਿਖਾਵਣਿ ...
22/06/2024

ਪੰਜਿ ਪਿਆਲੇ, ਪੰਜਿ ਪੀਰ; ਛਟਮੁ ਪੀਰੁ ਬੈਠਾ ਗੁਰੁ ਭਾਰੀ ll
ਅਰਜਨ ਕਾਇਆ ਪਲਟਿ ਕੈ; ਮੂਰਤ ਹਰਿਗੋਬਿੰਦ ਸਵਾਰੀll
ਚਲੀ ਪੀੜੀ ਸੋਢੀਆਂ; ਰੂਪੁ ਦਿਖਾਵਣਿ ਵਾਰੋ ਵਾਰੀ ll
ਦਲਿਭੰਜਨ ਗੁਰੁ ਸੂਰਮਾ; ਵਡ ਜੋਧਾ ਬਹੁ ਪਰਉਪਕਾਰੀ ll
*-*-*-*-*-*-*-*-*-*-*-*-*-*-*-*-*-*-*-*-*-*-*-*-*
ਮੀਰੀ ਪੀਰੀ ਦੇ ਮਾਲਕ, ਸ੍ਰੀ ਆਕਾਲ ਤਖ਼ਤ ਸਾਹਿਬ ਦੇ ਸਿਰਜਣਹਾਰ, ਸ਼ਕਤੀ ਅਤੇ ਭਗਤੀ ਦੇ ਪ੍ਰਤੀਕ, ਗੁਰ ਭਾਰੀ ਛੇਵੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਹਰਿਗੋਬਿੰਦ ਸਾਹਿਬ ਜੀ ਨੇ ੧੫੯੫ ਈ: ਪੰਜਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਗ੍ਰਹਿ ਵਿਖੇ ਧੰਨ ਧੰਨ ਮਾਤਾ ਗੰਗਾ ਜੀ ਕੁੱਖ ਤੋਂ ਗੁਰੂ ਕੀ ਵਡਾਲੀ (ਅੰਮ੍ਰਿਤਸਰ ਸਾਹਿਬ) ਵਿਖੇ ਪ੍ਰਕਾਸ਼ ਧਾਰਿਆ।
ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ ਬੇਅੰਤ ਬੇਅੰਤ ਵਧਾਈਆਂ 🙏

03/09/2023

ਸਤਿ ਸ਼੍ਰੀ ਆਕਾਲ ਜੀ

ਤੇਰੇ ਕੀਆ ਮੀਠਾ ਲਾਗੈ ll ਹਰਿ ਨਾਮੁ ਪਦਾਰਥੁ ਨਾਨਕੁ ਮਾਂਗੇ ll******************************ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਪੁੰਜ, ਬਾਣ...
23/05/2023

ਤੇਰੇ ਕੀਆ ਮੀਠਾ ਲਾਗੈ ll
ਹਰਿ ਨਾਮੁ ਪਦਾਰਥੁ ਨਾਨਕੁ ਮਾਂਗੇ ll
******************************
ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਪੁੰਜ, ਬਾਣੀ ਦੇ ਬੋਹਿਥ ਪੰਜਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਤੇ ਗੁਰੂ ਸਾਹਿਬ ਜੀ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ 🙏

10/02/2023

Full HD 3d Wallpaper ਸ਼ੋਰੇ ਅਤੇ ਸਲਾਬ ਤੋੰ ਪੱੱਕਾ ਛੁੱਟਕਾਰਾ ਅਤੇ 5 ਤੋਂ 7 ਸਾਲ ਦੀ ਵਰੰਟੀ। ਪੰਜਾਬ ਵਿੱਚ ਉਪਲੱਬਧ।ਵਟਸਅੈਪ ਤੇ ਮੈਸੇਜ ਕਰੋ ਤੇ ਘਰਾਂ ਵਿਚ ਲੱਗੇ ਵਾਲਪੇਪਰ ਦੀਆ ਵੀਡੀਉ ਦੇਖੋ।
Whts app 95929-25971ਸਰਵਿਸ ਆਲ ਪੰਜਾਬ

06/02/2023

Address

Chuhar Chak
Moga
142053

Website

Alerts

Be the first to know and let us send you an email when Ranjit arts ਰਣਜੀਤ ਆਰਟਸ ਚੂਹੜ ਚੱਕ posts news and promotions. Your email address will not be used for any other purpose, and you can unsubscribe at any time.

Contact The Business

Send a message to Ranjit arts ਰਣਜੀਤ ਆਰਟਸ ਚੂਹੜ ਚੱਕ:

Share

Category