30/06/2026
ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ-ਲੱਖ ਵਧਾਈਆਂ। 🙏✨
ਆਓ ਗੁਰੂ ਸਾਹਿਬ ਜੀ ਦੇ ਸ਼ੌਰਿਆ, ਸੇਵਾ, ਨਿਮਰਤਾ ਅਤੇ ਧਰਮ ਦੀ ਰੱਖਿਆ ਦੇ ਸੰਦੇਸ਼ ਨੂੰ ਆਪਣੇ ਜੀਵਨ ਵਿੱਚ ਅਪਣਾਈਏ।
ਵਾਹਿਗੁਰੂ ਜੀ ਸਭ ਉੱਤੇ ਆਪਣੀ ਮੇਹਰ ਭਰੀ ਕਿਰਪਾ ਬਣਾਈ ਰੱਖਣ। 🌸
(धन-धन साहिब श्री गुरु हरगोबिंद साहिब जी के प्रकाश पर्व की हार्दिक शुभकामनाएँ। 🙏✨
आइए गुरु साहिब जी के शौर्य, सेवा, विनम्रता और धर्म की रक्षा के संदेश को अपने जीवन में अपनाएँ।
वाहेगुरु जी की कृपा आप सभी पर सदैव बनी रहे। 🌸